![]() |
| Loveen Kaur Gill/ ਕਿਓਂਕਿ ਮੇਰੀ ਭਰੂੰਣ ਹੱਤਿਆ ਨਹੀਂ ਹੋਈ |
To read more from this blog please visit www.sonchirri.com
Sister, brothers, and families around the globe,
Sister, brothers, and families around the globe,
Kudos to all of us!!
We did so wonderfully by stepping up at one platform to raise a united voice together against this dreadful crime. You participated through your pictures and videos regardless of your locations, we were at one stage, is what that has made all the difference.
We will not stop just here, we will move and continue all the way until we visualize equality in the society, until women are empowered to stand against evils such as dowry, lavish weddings, and status exhibitions by exchanging gifts at weddings....
Continue lending your hand...to ਕਿਓਂਕਿ ਮੇਰੀ ਭਰੂੰਣ ਹੱਤਿਆ ਨਹੀਂ ਹੋਈ /because I was born.....
Send in typed articles to loveengill@gmail.com
You can still send group pictures to show support to our campaign, and we also welcome 1 minute video statements that we can use for our documentaries and visuals.
We have passed one step, and the journey continues.......
Let’s join our steps together....for ਕਿਓਂਕਿ ਮੇਰੀ ਭਰੂੰਣ ਹੱਤਿਆ ਨਹੀਂ ਹੋਈ /because I was born.....
Best,
Loveen Kaur Gill
ਸਾਡੇ ਭੈਣੋ, ਭਰਾਓ ਤੇ ਪਰਿਵਾਰੋ,
ਆਪਾਂ ਸਭ ਨੂੰ ਵਧਾਈਆਂ....
ਆਪਾਂ ਸਾਰਿਆਂ ਨੇ ਇੱਕੋ ਸਟੇਜ ਤੇ ਖ੍ੜੇ ਹੋਕੇ ਭਰੂਣ- ਹੱਤਿਆ ਵਰਗੇ ਭਿਆਨਕ ਜੁਰਮ ਦਾ ਸਾਹਮਣਾ
ਕਰਨ ਦਾ ਪਹਿਲਾ ਕਦਮ ਸਫਲਤਾ-ਪੂਰਵਕ ਪੂਰਾ ਕੀਤਾ ਹੈ ਤੁਸੀਂ ਸਾਰਿਆਂ ਨੇ ਆਪਣੇ ਆਪਣੇ ਸ਼ਹਿਰਾਂ ਤੋਂ, ਘਰਾਂ ਤੋਂ, ਸਕੂਲਾਂ ਤੋਂ ਤਸਵੀਰਾਂ
ਤੇ ਵੀਡਿਯੋ ਭੇਜਕੇ ਆਪਣਾ ਸਾਥ ਤੇ ਸਹਿਯੋਗ ਜ਼ਾਹਿਰ ਕੀਤਾ,ਇਸ ਕਰਮ ਵਿਚ ਹਿੱਸਾ
ਪਾਇਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ I
ਸਫਰ ਹਾਲੇ ਸ਼ੁਰੂ ਹੀ ਹੋਇਆ ਹੈ, ਆਪਾਂ ਤੁਰਦੇ ਜਾਣਾ ਹੈ....ਜਦੋਂ ਤੱਕ ਬੇਟੀ ਦੀ ਵਿਅਕਤੀਤਵ
ਹੋਂਦ ਮੰਨ ਨਹੀ ਲਈ ਜਾਂਦੀ, ਜਦੋਂ ਤੱਕ ਦਾਜ ਨੂੰ
ਔਰਤ ਦਾ ਪੂਰਕ ਮੰਨਣਾ ਬੰਦ ਨਹੀਂ ਹੋ ਜਾਂਦਾ, ਜਦੋਂ ਤੱਕ ਦਿਖਾਵੇ ਵਾਲੇ ਮਹਿੰਗੇ ਵਿਆਹ ਤੇ
ਲੈਣ-ਦੇਣ ਬੰਦ ਨਹੀਂ ਹੋ ਸਕਦੇ....ਜੋ ਕਿ ਜੜ੍ਹ ਨੇ ਇਸ ਕੁਕਰਮ ਦੀ...!!
ਆਪਣਾ ਸਹਿਯੋਗ ਤੇ ਸਾਥ ਦਿੰਦੇ ਰਹਿਣਾ, ਲੇਖਿਕਾਵਾਂ ਟਾਈਪ ਕਰਕੇ ਆਰਟੀਕਲ ਜ਼ਰੂਰ ਭੇਜਣ, ਸਾਨੂੰ ਤਸਵੀਰਾਂ ਤੇ
ਵੀਡਿਯੋ ਵੀ ਭੇਜ ਸਕਦੇ ਹੋ I
ਚਲੋ ਚਲੀਏ, ਸਫਰ ਹਾਲੇ ਸਿਰ੍ਫ ਸ਼ੁਰੂ
ਹੋਇਆ ਹੈ, ਕੁਝ ਤਸਵੀਰਾਂ ਜੋ ਕਿ "ਕਿਓਂਕਿ ਮੇਰੀ ਭਰੂੰਣ ਹੱਤਿਆ
ਨਹੀਂ ਹੋਈ"/Because I was born ਲਹਿਰ ਦਾ ਹੁੰਗਾਰਾ ਭਰਦੀਆਂ ਨੇ!
ਤੇ ਸਫਰ ਚਲਦਾ ਹੈ............
ਸਤਿਕਾਰ,
ਲਵੀਨ ਕੌਰ ਗਿੱਲ
![]() |
| Loveen Kaur Gill |
| Dr. Gurminder Sidhu |
| Loveen Kaur Gill & Raj Ghuman |
| Loveen Kaur Gill |
| Loveen Kaur Gill And Dr. Rajinder Singh Mandher |
| Loveen Kaur Gill And Raj Ghuman |
| Loveen Kaur Gill |


